Send the following on WhatsApp
Continue to Chat----- *ਵਿਆਹ* ----- ਉੱਚੀ ਚੇਤਨਾ ਦੇ ਮਾਲਕ ਹੀ ਵਿਆਹ ਅਤੇ ਸੰਤਾਨ ਦੇ ਹੱਕਦਾਰ ਹਨ ਇੱਕ ਦਿਨ ਜ਼ਰਥੁਟਰ ਨੇ ਆਪਣੇ ਨੌਜਵਾਨ ਉਪਾਸ਼ਕਾਂ ਨਾਲ ਇੱਕ ਜਰੂਰੀ ਗੱਲ ਕਰਨ ਬਾਰੇ ਸੋਚਿਆ ਇਹ ਗੱਲ ਉਸ ਨੇ ਸਵਾਲੀਆ ਲਹਿਜ਼ੇ ਵਿੱਚ ਕਰਨੀ ਸ਼ੁਰੂ ਕੀਤੀ: ਤੁਸੀਂ ਜਵਾਨ ਹੋ!ਤੁਸੀਂ ਸਾਰੇ ਹੀ ਵਿਆਹ ਕਰਵਾਉਣਾ ਚਾਹੁੰਦੇ ਹੋਵੋਂਗੇ! ਤੇ ਬਾਅਦ ਵਿੱਚ ਬੱਚਿਆਂ ਦੀ ਤਮੰਨਾ ਵੀ ਸਾਰੇ ਹੀ ਕਰੋਂਗੇ!ਇਹ ਸਭ ਜੀ ਸਦਕੇ ਕਰਿਉ ਪਰ ਪਹਿਲਾਂ ਖ਼ੁਦ ਤੋਂ ਤਿੰਨ ਸਵਾਲ ਪੁੱਛੋ; 'ਕੀ ਤੁਸੀਂ ਇਸ ਗੱਲ ਦੇ ਕਾਬਲ ਹੋ ਗਏ ਕਿ ਸੰਤਾਨ ਦੀ ਤਮੰਨਾ ਕਰੋ ? ਕੀ ਤੁਸੀਂ ਆਪਣੇ ਆਪ ਨੂੰ ਜਿੱਤ ਲਿਆ ਹੈ? ਕੀ ਤੁਸੀਂ ਆਪਣੀਆਂ ਵਾਸ਼ਨਾਵਾਂ ਤੇ ਮਰਿਆਦਾਵਾਂ ਦੇ ਮਾਲਕ ਬਣ ਗਏ ਹੋਂ ? ਸੁਣੋ!ਤੁਹਾਡੀ ਸਵੈ ਦੀ ਜਿੱਤ ਤੇ ਵਾਸ਼ਨਾਵਾਂ ਦੀ ਮਾਲਕੀਅਤ ਨੂੰ ਹੀ ਸੰਤਾਨ ਦੀ ਤਮੰਨਾ ਕਰਨ ਦਾ ਹੱਕ ਹੈ। ਮੈਂ ਉਸ ਮੇਲ ਨੂੰ ਹੀ ਵਿਆਹ ਮੰਨਦਾ ਹਾਂ ਜੋ ਦੋ ਉਚੇਰੀਆਂ ਚੇਤਨਾਵਾਂ ਦੀ ਸਿਰਜਨਾਤਮਕ ਸ਼ਕਤੀ ਦੁਆਰਾ ਉਹਨਾਂ ਤੋਂ ਕੁਝ ਮਹਾਨ ਦਾ ਨਿਰਮਾਣ ਕਰਵਾਵੇ ਤੇ ਦੋਵੇਂ ਸਿਰਜਨਾਤਮਕ ਸ਼ਕਤੀਆਂ ਇੱਕ ਦੂਜੇ ਦੇ ਸਤਿਕਾਰ ਤੇ ਸਨਮਾਨ ਵਿੱਚ ਝੁਕੀਆਂ ਰਹਿਣ। ਤੁਹਾਨੂੰ ਵਿਕਾਸ ਸਿਰਫ਼ ਅੱਗੇ ਵੱਲ ਹੀ ਨਹੀਂ ਕਰਨਾ ਚਾਹੀਦਾ ਉਪਰ ਵੱਲ ਵੀ ਕਰਨਾ ਚਾਹੀਦਾ ਹੈ। ਜੀਹਨੂੰ ਤੁਹਾਡੇ ਫ਼ਾਲਤੂ ਲੋਕ ਵਿਆਹ ਕਹਿੰਦੇ ਨੇ ਉਹ ਤਾਂ ਮੈਨੂੰ ਦੋ ਜਣਿਆਂ ਦੀ ਦੂਹਰੀ ਦਲਿੱਦਰਤਾ,ਦੋਹਾਂ ਦੀ ਦੂਸਰੀ ਮਾਲੀਨਤਾ ਤੇ ਅਸ਼ਲੀਲਤਾ ਹੀ ਲੱਗਦੀ ਹੈ। ਤੁਹਾਡੇ ਪੰਡਿਤ ਪੁਜਾਰੀ ਇਹ ਆਖੀ... *ਪੂਰੀ ਕਹਾਣੀ ਪੜ੍ਹਨ ਲਈ:* https://punjabistories.com/viha/ *Punjabi Story ਦੀ ਐਪ (application) ਡਾਊਨਲੋਡ ਕਰਨ ਲਈ*: https://play.google.com/store/apps/details?id=com.punjabistories *Punjabi Stories ਦੀ iOS App ਡਾਊਨਲੋਡ ਕਰਨ ਲਈ*: https://itunes.apple.com/us/app/punjabi-stories-app/id1438099046