Send the following on WhatsApp
Continue to Chat----- *ਨਿੰਦਾ ਅਤੇ ਸਿਫ਼ਤ* ----- ਇੱਕ ਦਿਨ ਇੱਕ ਅਧਿਆਪਿਕਾ ਨੇ ਆਪਣੀ ਕਲਾਸ ਵਿੱਚ ਪੜਾਉਣ ਦਾ ਪ੍ਰੋਗਰਾਮ ਰੱਦ ਕਰਕੇ ਬੱਚਿਆਂ ਨੂੰ ਨਿੰਦਾ ਅਤੇ ਸਿਫ਼ਤ ਦਾ ਫ਼ਰਕ ਸਮਝਾਉਣ ਦਾ ਸੋਚਿਆ ਤੇ ਬੱਚਿਆਂ ਨੂੰ ਦੱਸਣ ਲੱਗੇ ," ਬੇਟਾ ਨਿੰਦਾ ਉਹ ਹੁੰਦੀ ਹੈ ਜਦ ਤੁਸੀੰ ਕਿਸੇ ਦੇ ਗੁਣ ਨੂੰ ਘਟਾ ਕਿ ਦੱਸੋ ਤਾਂਕਿ ਸਾਹਮਣੇ ਵਾਲੇ ਦਾ ਕੱਦ ਨੀਵਾਂ ਹੋ ਜਾਵੇ। ਪਰ ਅਸਲੀਅਤ ਇਹ ਹੁੰਦੀ ਹੈ ਕਿ ਉਸ ਵਕਤ ਅਸੀਂ ਖੁਦ ਨੂੰ ਸਹੀ ਅਤੇ ਉੱਚਾ ਤੱਕਦੇ ਹਾਂ ਅਤੇ ਦੂਜਿਆਂ ਅੱਗੇ ਚੰਗੇ ਬਣਦੇ ਹਾਂ।" ਅਧਿਆਪਕ ਨੇ ਪੁੱਛਿਆ," ਬੱਚਿਓ ਤੁਹਾਡੇ ਚੋ ਕਿਸ-ਕਿਸ ਨੂੰ ਦੂਜਿਆਂ ਅੱਗੇ ਚੰਗਾ ਬਣਨਾ ਵਧੀਆ ਲਗਦਾ ਏ " ਸਾਰੇ ਬੱਚਿਆਂ ਨੇ ਹੱਥ ਖੜਾ ਕਰ ਦਿੱਤਾ । ਅਧਿਆਪਕ ਨੇ ਕਿਹਾ, "ਮੈਨੂੰ ਵੀ ਚੰਗਾ ਲਗਦਾ ਹੈ ਜਦ ਦੂਜਿਆਂ ਵਿੱਚ ਮੈ ਆਚਰਨ ਪੱਖੋ ਵਧੀਆ ਦਿਸਦੀ ਹੋਵਾਂ ।" ਪਰ ਪਿਆਰੇ ਬੱਚਿਓ ਦੂਜਿਆਂ ਵਿੱਚ ਵਧੀਆ ਦਿਸਣ ਦਾ ਰਾਸਤਾ ਵੀ ਵਧੀਆਂ ਹੋਣਾ ਚਾਹੀਦਾ ਹੈ। ਅਗਰ ਗਲਤ ਰਸਤੇ ਰਾਹੀਂ ਹੀ ਆਪਣੀ ਮੰਜਿਲ ਤੇ ਪੁੱਜੇ ਤਾਂ ਆਤਮਾ ਨੂੰ ਸਕੂਨ ਨਹੀਂ ਮਿਲਦਾ । ਚਲੋ ਅੱਜ ਇੱਕ ਗੇਮ ਖੇਡਦੇ ਹਾਂ ਤੁਸੀ ਸਭ ਨੇ ਆਪਣੇ ਤੋਂ ਅੱਗੇ ਬੈਠੇ ਵਿਦਿਆਰਥੀ ਵਾਰੇ 10-10 ਚੰਗੀਆਂ ਗੱਲਾਂ ਲਿਖਣੀਆਂ ਹਨ, ਜੋਂ ਸਭ ਤੋਂ ਅੱਗੇ ਬੈਠਾ ਹੈ ਉਹ ਸਭ ਤੋਂ ਅਖੀਰ ਤੇ ਬੈਠੇ ਵਿਦਿਆਰਥੀ ਵਾਰੇ ਲਿਖੇਗਾ। ਸਭ ਬੱਚਿਆਂ ਨੇ ਇੰਝ ਹੀ ਕੀਤਾ ਸਭ ਨੇ ਇੱਕ ਦੂਜੇ ਵਾਰੇ ਚੰਗਾ ਲਿਖਿਆ ਤੇ ਫੇਰ ਪੂਰੀ ਕਲਾਸ ਅੱਗੇ ਪੜ੍ਹ ਕਿ ਸੁਣਾਇਆ। ਇਹ ਪ੍ਰੀਕਿਰਿਆ ਪੂਰੀ ਹੋਣ ਤੇ... *ਪੂਰੀ ਕਹਾਣੀ ਪੜ੍ਹਨ ਲਈ:* https://punjabistories.com/ninda-ate-sift/ *Punjabi Story ਦੀ ਐਪ (application) ਡਾਊਨਲੋਡ ਕਰਨ ਲਈ*: https://play.google.com/store/apps/details?id=com.punjabistories *Punjabi Stories ਦੀ iOS App ਡਾਊਨਲੋਡ ਕਰਨ ਲਈ*: https://itunes.apple.com/us/app/punjabi-stories-app/id1438099046