Send the following on WhatsApp
Continue to Chat----- *ਚਿਣਗ* ----- ਆਰਕੇਸਟ੍ਰਾ ਵਾਲੇ ਮੁੰਡੇ ਨੇ ਅਮ੍ਰਿਤਧਾਰੀ ਰਾਗੀ ਬੀਬੀ ਨੂੰ ਕੀਤਾ ਫੋਨ ,ਪਾਤਸਾਹ ਗਰਕ ਜਾਣ ਤੋ ਬਚਾੲੀ—ਰਾਗੀ ਅਮਨਦੀਪ ਕੌਰ ਮਜੀਠਾ 9953536802.ਰਾਤ ਨੌ ਕੁ ਵਜੇ ਦਾ ਵਕਤ ਹੋਣਾ. ਬੱਸ ਕਰਨਾਲ ਕੋਲ ਸੀ. ਮੈ ਅੱਧ ਸੁੱਤੀ ਜਿਹੀ ਸਫਰ ਕਰ ਰਹੀ ਸੀ. ਅੈਨੇ ਨੂੰ ਫੋਨ ਦੀ ਘੰਟੀ ਵੱਜੀ ,ਮੈ ਫੌਨ ਚੁੱਕਦਿਅਾ ਫਤਿਹ ਬੁਲਾੲੀ ਤਾ ਅੱਗਿੳੁ ਅਵਾਜ ਅਾੲੀ ” ਭੈਣੇ ਮਾਫ ਕਰਨਾ ਮੈ ਤੁਹਾਨੂੰ ਫੋਨ ਕੀਤਾ ਪਰ ਮੈਨੂੰ ਨੀਦ ਨਹੀ ਅਾ ਰਹੀ ਸੀ, ਬੰਦਾ ਤਾ ਮੈ ਗੰਦਾ ਹੀ ਹਾ ਪਰ ਅੱਜ ਮਹਿਸੂਸ ਹੋੲਿਅਾ ਕੁ ਮੈ ਕਿੳੁ ਸਿੱਖੀ ਤੋ ਟੱਟ ਗਿਅਾਮੇਰਾ ਨਾਮ ਬਿਕਰਮ ਹੈ ਮੈ ਅਾਰਕੈਸਟਰਾ ਦਾ ਕੰਮ ਕਰਦਾ ਹਾ, ਲਗਾਤਾਰ ਬੋਲ ਰਹੇ ਬਿਕਰਮ ਨੂੰ ਕਿਹਾ ” ਵੀਰ ਮੈ ਬੱਸ ਵਿੱਚ ਹਾ ਅਵਾਜ ਕੱਟ ਰਹੀ ਹੈਮੈ ਸਵੇਰੇ ਗੱਲ ਕਰਾਗੀ ” ਬਿਕਰਮ ਨੇ “ਚੰਗਾ ਭੈਣਾ ” ਕਹਿ ਕੇ ਫੋਨ ਕੱਟ ਦਿੱਤਾ ਮੇਰੀ ਬੱਸ ਕਰੀਬ ਪੌਣੇ ਕੁ ਬਾਰਾ ਕਰਨਾਲ ਬਾੲੀਪਾਸ ਦਿੱਲੀ ਲੱੱਗੀ ੳੁਥੋ ਅਾਟੋ ਰਿਕਸਾ ਤੇ ਬੈਠ ਕੇ ਘਰ ਚਲੀ ਗੲੀ ੳੁਦੋ ਤੱਕ ਸਵਾ ਬਾਰਾ ਰਾਤ ਦੇ ਵੱਜ ਚੁੱਕੇ ਸੀ। ਸਵੇਰੇ ਸਵਾ ਕੁ ਅੱਠ ਵਜੇ ੳੁਸ ਬਿਕਰਮ ਦਾ ਫਿਰ ਫੌਨ ਅਾੲਿਅਾ ਕਹਿਣ ਲੱਗਾ “ਪਹਿਲਾ ਤਾ ਮਾਫੀ ਮੰਗਦਾ ਹੈ ਰਾਤ ਤੁਹਾਨੂੰ ਫੋਨ ਕਰਕੇ ਕੇ ਪਰੇਸਾਨ ਕੀਤਾ. ਪਰ ਗੱਲ ਹੀ ਅਜਿਹੀ ਸੀ ਮੈਨੂੰ ਸਾਰੀ ਰਾਤ ਨੀਦ ਨਹੀ ਅਾੲੀ. ਅਸਲ ਵਿੱਚ ਭੈਣੇ ਮੈ ੳੁਹਨਾ ਦੇ ਘਰ ਗਿਅਾ ਸੀ ਜਿੱਥੇ ਤੁਸੀ ਅੱਜ ਕੀਰਤਨ ਕਰਨ ਗੲੇ ਸੀ.ਗੱਲਾ ਗੱਲਾ ਵਿੱਚ ਪਤਾ ਲੱਗਾ ਕੇ, ਪਰਿਵਾਰ ਵਾਲਿਅਾ ਨੇ ਕੀਰਤਨੀ... *ਪੂਰੀ ਕਹਾਣੀ ਪੜ੍ਹਨ ਲਈ:* https://punjabistories.com/%e0%a8%9a%e0%a8%bf%e0%a8%a3%e0%a8%97/ *Punjabi Story ਦੀ ਐਪ (application) ਡਾਊਨਲੋਡ ਕਰਨ ਲਈ*: https://play.google.com/store/apps/details?id=com.punjabistories *Punjabi Stories ਦੀ iOS App ਡਾਊਨਲੋਡ ਕਰਨ ਲਈ*: https://itunes.apple.com/us/app/punjabi-stories-app/id1438099046